ਕਪੂਰਥਲਾ ਰੋਡ ਤੋ ਘਰ ਆਉਂਦੇ ਨੂੰ ਮੈਂ ਮੁਹ ਸਵਾਦ ਕਰਨ ਲਈ ਟਿਕਿਆ ਖਾਨ ਦੀ ਸੋਚੀ ਖਾਂਦੇ ਖਾਂਦੇ ਨੂੰ ਯਾਦ ਆਇਆ ਕੀ ਰੋਟੀ ਥਾਲੀ ਵਿਚ ਮੇਰੀ ਉਡੀਕ ਕਰ ਰਹੀ ਹੈ , ਘਰ ਆਕੇ ਮੁਸ਼ਕਲ ਨਾਲ ਡੇਡ ਰੋਟੀ ਹੀ ਖਾ ਹੋਈ, ਅੱਦੀ ਰੋਟੀ ਪਲੇਟ ਵਿਚ ਦੇਖ ਕੇ ਅਚਾਨਕ ਓਹ
ਮੰਗਤੇ ਦੇ ਹਥ ਯਾਦ ਆਏ ਜੋ ਮੇਰੇ ਲਾਲ ਬੱਤੀ ਤੇ ਖੜਨ ਤੇ ਮੇਰੇ ਕੋਲੋ ਸ਼ਾਇਦ ਇਹ ਰੋਟੀ ਹੀ ਮੰਗ ਰਹੇ ਸੀ