ਮਿੱਟੀ ਦੀਆਂ ਮੁਰਤਾਂ ਨੂੰ ਮਿੱਟੀ ਦਾ ਖੁਮਾਰ ਹੈ, ਮਿੱਟੀ ਦੀਆਂ ਢੇਰੀਆਂ ਤੇ ਬੈਠਾ ਸਂਸਾਰ ਹੈ ... ਮਿੱਟੀ ਜੌ ਮਿਟ ਗਈ ਉਸ ਮਿੱਟੀ ਨੂੰ ਸਲਾਮ ਹੈ, ਜੀਊਦੇ ਜੀ ਨਾ ਮਿਟੀ ਜਿਹੜੀ ਉਹ ਮਿੱਟੀ ਹੀ ਬੇਕਾਰ ਹੈ ....!