ਕਪੂਰਥਲਾ ਰੋਡ ਤੋ ਘਰ ਆਉਂਦੇ ਨੂੰ ਮੈਂ ਮੂੰਹ ਸਵਾਦ ਕਰਨ ਲਈ ਟਿਕੀਆਂ ਖਾਣ ਦੀ ਸੋਚੀ ਖਾਂਦੇ ਖਾਂਦੇ ਨੂੰ ਯਾਦ ਆਇਆ ਕੀ ਘਰ ਥਾਲੀ ਵਿਚ ਰੋਟੀ ਮੇਰੀ ਉਡੀਕ ਕਰ ਰਹੀ ਹੈ , ਘਰ ਆਕੇ ਮੁਸ਼ਕਲ ਡੇਢ ਰੋਟੀ ਹੀ ਖਾ ਹੋਈ, ਅੱਧੀ ਰੋਟੀ ਪਲੇਟ ਵਿਚ ਦੇਖ ਕੇ ਅਚਾਨਕ ਓਹ
ਮੰਗਤੇ ਦੇ ਹੱਥ ਯਾਦ ਆਏ ਜੋ ਮੇਰੇ ਲਾਲ ਬੱਤੀ ਤੇ ਖੜਣ ਮੇਰੇ ਕੋਲੋ ਸ਼ਾਇਦ ਇਹ ਰੋਟੀ ਹੀ ਮੰਗ ਰਹੇ ਸੀ ...... ਤੇ ਮੈਂ ਓਸ ਨੂੰ ਨਾ ਕਰ ਦਿਤੀ ਸੀ .... ਅਵਸੋਸ !