ਕੁੜੀਆਂ ਨੂੰ ਪੈਦਾ ਹੁੰਦੇ ਹੀ ਮਾਰ ਦੇਣਾ ਚਾਹੀਦੈ
ਕੁੜੀਆਂ ਨੂੰ ਪੈਦਾ ਹੁੰਦੇ ਹੀ ਮਾਰ ਦੇਣਾ ਚਾਹੀਦੈ :-
ਸਲਮਾ ਅੰਸਾਰੀ ਦੇ ਇਸ ਬਿਆਨ ਨਾਲ ਮੈਂ ਪੂਰਾ ਸਿਹਮਤ ਹਾਂ, ਕੁੜੀਆਂ ਨੂੰ ਮੁੰਡਿਆਂ ਦੇ ਬਰਾਬਰ ਕਹਿਣ ਵਾਲੇ ਇਕ ਤੋ ਬਾਅਦ ਦੂਸਰੀ ਕੁੜੀ ਹੋ ਜਾਣ ਤੇ ਮੱਥੇ ਤੇ ਵੱਟ ਪਾ ਲੇਂਦੇ ਹਨ, ਤੇ ਸਾਰੀ ਉਮਰ ਉਸ ਨੂੰ ਬੇਗਾਨੀ ਹੈ, ਬੋਝ ਹੈ, ਦੇ ਤਾਹਨੇ ਮਿਹਣੇ ਸਿਹ੍ਣੇ ਪੇੰਦੇ ਹਨ, ਤੇ ਜੇ ਮੁੰਡਾ ਹੋਵੇ ਤਾਂ ਉਸ ਨੂੰ ਪਲਕਾਂ ਤੇ ਬਿਠਾ ਲਿਆ ਜਾਂਦਾ ਹੈ ਮੇਰਾ ਸ਼ੇਰ, ਮੇਰੀ ਸੱਜੀ ਬਾਹ, ਮੇਰਾ ਸਹਾਰਾ, ਕਹਿ ਕੇ ਬੁਲਾਇਆ ਜਾਂਦਾ ਹੈ, ਇਸ ਨਾਲੋ ਤਾਂ ਚੰਗਾ (ਕੁੜੀਆਂ ਨੂੰ ਪੈਦਾ ਹੁੰਦੇ ਹੀ ਮਾਰ ਦੇਣਾ ਚਾਹੀਦੈ):::::: ਸਨਿੰਦਰ
No comments:
Post a Comment