ਬਦਲ ਰਿਹਾ ਹੈ ਮਨ ਮੇਰਾ ਕੋਈ ਇਸ ਨੂੰ ਆਕੇ ਸਮਝਾਵੋ
ਲੈ ਆਵੋ ਚਾਰੇ ਪੋਥੀਆਂ --ਓ-ਅ-- ਤੋਂ ਪੜਾਵੋ,
ਕਿਹੜਾ ਸਾਥ ਨਿਭਾਉ --ਸਨਿੰਦਰ-- ਕਿਸ ਨੂੰ ਫੜਾਵੇ ਪੱਲਾ,
ਲੱਖਾਂ ਯਾਰ ਬਣਾ ਲੈ ਭਾਵੇਂ ਜਾਣਾਂ ਪੈਣਾਂ ਕੱਲਾ,
Tuesday, December 13, 2011
Monday, December 5, 2011
चमत्कार
चमत्कार शब्द का हम प्रयोग करते हैं, तो साधु-संतों का खयाल आता है। अच्छा होता कि पूछा होता कि मदारियों के संबंध में आपका क्या खयाल है? दो तरह के मदारी हैं- एक, जो ठीक ढंग से मदारी हैं, 'आनेस्ट'। वे सड़क के चौराहों पर चमत्कार दिखाते हैं। दूसरे, ऐसे मदारी हैं, 'डिस्आनेस्ट', बेईमान। वे साधु-संतों का वेश सिद्ध करके, वे ही चमत्कार दिखलाते हैं, जो चौरस्तों पर दिखाये जाते हैं।
Thursday, December 1, 2011
ਜਿੰਦਗੀ
ਜਿੰਦਗੀ ਬਹੁਤ ਸੋਹਨੀ ਹੈ ਤੇ ਛੋਟੀ ਵੀ ਅੱਜ ਅਸੀਂ ਜਿੰਦਾ ਹਾ ਇਹ ਵੀ ਕਿਸੇ ਚਮਤਕਾਰ ਤੋਂ ਘਟ ਨਹੀ ਹੈ ਕੀ ਸਾਨੂੰ ਪਤਾ ਹੈ ਓਹੋ ਕੀ ਹੈ ਜੋ ਸਾਂਨੂੰ ਜਿੰਦਾ ਰਖਦਾ ਹੈ ਕੀ ਅਸੀਂ ਉਸਦਾ ਧੰਨਵਾਦ ਕਰਦੇ ਹਾਂ ਜਾਂ ਹਮੇਸ਼ਾ ਸ਼ਿਕਾਇਤ ਹੀ ਕਰਦੇ ਹਾਂ ਜਰਾ ਸੋਚੋ ...?
Subscribe to:
Posts (Atom)