Pages

Tuesday, December 13, 2011

ਬਦਲ ਰਿਹਾ ਹੈ ਮਨ

ਬਦਲ ਰਿਹਾ ਹੈ ਮਨ ਮੇਰਾ ਕੋਈ ਇਸ ਨੂੰ ਆਕੇ ਸਮਝਾਵੋ
ਲੈ ਆਵੋ ਚਾਰੇ ਪੋਥੀਆਂ --ਓ-ਅ-- ਤੋਂ ਪੜਾਵੋ,
ਕਿਹੜਾ ਸਾਥ ਨਿਭਾਉ --ਸਨਿੰਦਰ-- ਕਿਸ ਨੂੰ ਫੜਾਵੇ ਪੱਲਾ,
ਲੱਖਾਂ ਯਾਰ ਬਣਾ ਲੈ ਭਾਵੇਂ ਜਾਣਾਂ ਪੈਣਾਂ ਕੱਲਾ,

No comments: